550 ਸਾਲਾ ਪ੍ਰਕਾਸ਼ ਪੁਰਬ 'ਤੇ ਸਤਿੰਦਰ ਸਰਤਾਜ ਨੇ ਪੇਸ਼ ਕੀਤੀ ਆਰਤੀ (ਅਕੀਦਤ ਏ ਸਰਤਾਜ)
ਚੰਡੀਗੜ•, 7 ਨਵੰਬਰ, 2019 : ਪ੍ਰਸਿੱਧ ਗਾਇਕ ਸਤਿੰਦਰ ਸਰਤਾਜ ਨੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ 'ਤੇ ਅਕੀਦਤ-ਏ-ਸਰਤਾਜ 'ਆਰਤੀ' ਪੇਸ਼ ਕੀਤੀ ਹੈ। ਉਹਨਾਂ ਦੱਸਿਆ ਕਿ ਸਾਢੇ ਪੰਜ ਸਦੀਆਂ ਬਾਅਦ ਦੇ ਕੱਤਕ ਦਾ ਇਹ ਇਤਿਹਾਸਕ ਦਿਨ ਜੋ ਭਾਗਾਂ ਨਾਲ ਸਾਡੀ ਜ਼ਿੰਦਗੀ ਵਿਚ ਆਇਆ ਹੈ ਤੇ 72 ਸਾਲਾਂ ਬਾਅਦ ਕਰਤਾਰਪੁਰ ਸਾਹਿਬ ਦੇ ਦੀਦਾਰ ਖੁਲ•ੇ ਹਨ , ਇਸ ਮੁਬਾਰਕ ਮੌਕੇ 'ਤੇ ਸਰਬੱਤ ਲੋਕਾਈ ਦੇ ਉਸ ਪੀਰ ਬਾਬਾ ਗੁਰੂ ਨਾਨਕ ਦੇਵ ਜੀ ਨੂੰ ਨਜ਼ਰਾਨੇ ਦੇ ਤੌਰ 'ਤੇ 'ਆਰਤੀ' (ਅਕੀਦਤ-ਏ-ਸਰਤਾਜ) ਪੇਸ਼ ਕੀਤੀ ਹੈ।
'ਆਰਤੀ' ਵੇਖਣ ਲਈ ਕਲਿੱਕ ਕਰੋ ਯੂ. ਟਿਊਬ ਲਿੰਕ
Aarti Youtube Link