Jassi Khangura ਨੇ SSP ਮਲੇਰਕੋਟਲਾ ਨੂੰ ਲਿਖਿਆ ਪੱਤਰ
ਰਵੀ ਜੱਖੂ
ਚੰਡੀਗੜ੍ਹ, 28 ਜੁਲਾਈ 2026 : Jassi Khangura ਨੇ SSP ਮਲੇਰਕੋਟਲਾ ਨੂੰ ਪੱਤਰ ਲਿਖਿਆ ਹੈ। ਦਰਅਸਲ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਜਸਵੀਰ ਸਿੰਘ (ਜੱਸੀ ਖੰਗੂੜਾ) ਨੇ ਸਾਬਕਾ DGP ਮੁਹੰਮਦ ਮੁਸਤਫ਼ਾ ਖਿਲਾਫ਼ ਕਾਰਵਾਈ ਕਰਨ ਦੀ ਕੀਤੀ ਬੇਨਤੀ ਅਤੇ ਕਿਹਾ ਕਿ ਜੇ ਕਾਨੂੰਨੀ ਕਾਰਵਾਈ ਨਾ ਹੋਈ ਤਾ ਮਾਣਯੋਗ ਹਾਈਕੋਰਟ ਜਾਣਗੇ

- Download Babushahi App
-
-