ਸਚਿਨ ਪਾਈਲਟ
ਬਘੇਲ ਦੀ ਛੁੱਟੀ; ਪਾਇਲਟ ਹੱਥ ਪੰਜਾਬ ਦੀ ਕਮਾਨ! ਕਾਂਗਰਸ ਨੇ 5 ਸਟੇਟਾਂ ਦੇ ਇੰਚਾਰਜ ਬਦਲੇ!
ਰਵੀ ਜੱਖੂ
ਚੰਡੀਗੜ੍ਹ, 5 ਸਤੰਬਰ 2026- ਪੰਜਾਬ ਕਾਂਗਰਸ ਦਾ ਇੰਚਾਰਜ ਬਦਲ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ, ਕਾਂਗਰਸ ਨੇ ਸਚਿਨ ਪਾਈਲਟ ਨੂੰ ਪੰਜਾਬ ਦਾ ਨਵਾਂ ਇੰਚਾਰਜ ਲਾਇਆ ਗਿਆ ਹੈ। ਹਾਲਾਂਕਿ ਪੰਜਾਬ ਦੇ ਮੌਜੂਦਾ ਇੰਚਾਰਜ ਭੁਪੇਸ਼ ਬਘੇਲ ਨੂੰ ਪੰਜਾਬ ਦਾ ਇੰਚਾਰਜ ਹਟਾ ਕੇ, ਅਸਾਮ ਦਾ ਇੰਚਾਰਜ ਲਗਾਇਆ ਗਿਆ ਹੈ।

- Download Babushahi App
-
-