← Go Back
ਗੁਗਲ ਦੇ ਸਰਚ ਇੰਜਣ ’ਚ ਆਈ ਰੁਕਾਵਟ, 500 ਤੋਂ ਵੱਧ ਸ਼ਿਕਾਇਤਾਂ ਮਿਲੀਆਂ ਨਵੀਂ ਦਿੱਲੀ, 2 ਮਈ, 2024: ਗੁਗਲ ਦੇ ਸਰਚ ਇੰਜਣ ਵਿਚ ਦੁਨੀਆਂ ਭਰ ਵਿਚ ਰੁਕਾਵਟ ਦੀ ਖਬਰ ਹੈ। ਦੱਸਿਆ ਜਾ ਰਿਹਾ ਹੈ ਇਸ ਮਾਮਲੇ ਵਿਚ ਯੂਜ਼ਰਜ਼ ਨੇ 500 ਤੋਂ ਜ਼ਿਆਦਾ ਸ਼ਿਕਾਇਤਾਂ ਕੀਤੀਆਂ ਹਨ।
Total Responses : 1032