← Go Back
ਅਮਰੀਕਾ ’ਚ ਫਿਰ ਚੱਲੀਆਂ ਗੋਲੀਆਂ, 3 ਪੁਲਿਸ ਅਫਸਰਾਂ ਦੀ ਹੋਈ ਮੌਤ ਚਾਰਲੋਟੇ (ਉੱਤਰੀ ਕੈਰੋਲੀਨਾ), 30 ਅਪ੍ਰੈਲ, 2024: ਇਥੇ ਇਕ ਰਿਹਾਇਸ਼ ’ਤੇ ਚੱਲੀਆਂ ਗੋਲੀਆਂ ਵਿਚ ਤਿੰਨ ਪੁਲਿਸ ਅਫਸਰਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿਚ ਇਕ ਡਿਪਟੀ ਯੂ ਐਸ ਮਾਰਸ਼ਨ ਅਤੇ ਦੋ ਸਥਾਨ ਪੁਲਿਸ ਅਫਸਰ ਸ਼ਾਮਲ ਹਨ। ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Total Responses : 1032