← Go Back
ਹੇਜ਼ਬੁੱਲਾਹ ਨੇ ਇਜ਼ਰਾਈਲ ’ਤੇ ਦਾਗੇ ਦਰਜਨਾਂ ਰਾਕੇਟ ਤੈਲ ਅਵੀਵ, 14 ਅਪ੍ਰੈਲ, 2024: ਇਸਦੇ ਸੀਰੀਆ ਦੇ ਕਨਸਲੇਟ ’ਤੇ ਹੋਏ ਹਮਲੇ ਦਾ ਬਦਲਾ ਲੈਣ ਲਈ ਇਰਾਨ ਵੱਲੋਂ ਕੀਤੇ ਡਰੋਨ ਤੇ ਮਿਜ਼ਾਈਲ ਹਮਲੇ ਤੋਂ ਬਾਅਦ ਲੈਬਨਾਨ ਦੇ ਹੇਜ਼ਬੁੱਲਾਹ ਗਰੁੱਪ ਨੇ ਇਜ਼ਰਾਈਲ ਵੱਲੋਂ ਦਰਜਨਾਂ ਰਾਕੇਟ ਦਾਗੇ ਹਨ। ਇਕ ਬਿਆਨ ਵਿਚ ਹੇਜ਼ਬੁੱਲਾਹ ਨੇ ਗਾਜ਼ਾ ਵਿਚ ਫਿਲਿਸਤੀਨੀ ਲੋਕਾਂ ਲਈ ਹਮਾਇਤ ਦਾ ਐਲਾਨ ਕੀਤਾ ਹੈ। ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Total Responses : 948