ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਐਸ ਸੀ ਵਿੰਗ ਵੱਲੋਂ ਕੁਝ ਹੋਰ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ - ਹਰਵੇਲ ਸਿੰਘ ਮਾਧੋਪੁਰ
ਫਤਿਹਗੜ੍ਹ ਸਾਹਿਬ-: 31 ਅਕਤੂਬਰ() ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਐਸ ਸੀ ਵਿੰਗ ਦੇ ਪ੍ਰਧਾਨ ਸ ਹਰਵੇਲ ਸਿੰਘ ਮਾਧੋਪੁਰ ਨੇ ਇਕ ਲਿਖਤੀ ਪ੍ਰੈੱਸ ਬਿਆਨ ਰਾਹੀਂ ਦੱਸਿਆ ਕਿ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਜੀ ਨਾਲ ਸਲਾਹ ਮਸ਼ਵਰਾ ਕਰਕੇ ਐਸ ਸੀ ਵਿੰਗ ਦਾ ਵਿਸਥਾਰ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਪਾਰਟੀ ਦੇ ਬਹੁਤ ਹੀ ਸੂਝਵਾਨ ਅਤੇ ਸੀਨੀਅਰ ਆਗੂਆਂ ਨੂੰ ਐਸ ਸੀ ਵਿੰਗ ਦੇ ਸਲਾਹਕਾਰ ਨਿਯੁਕਤ ਕੀਤਾ ਗਿਆ ਜਿੰਨਾ ਦੇ ਤਜਰਬੇ ਤੋਂ ਲਾਭ ਲੈ ਕੇ ਵਿੰਗ ਮਜਬੂਤੀ ਨਾਲ ਕੰਮ ਕਰੇਗਾ। ਨਵੇਂ ਨਿਯੁਕਤ ਕੀਤੇ ਗਏ ਅਹੁਦੇਦਾਰਾਂ ਦਾ ਵੇਰਵਾ ਇਸ ਤਰਾਂ ਹੈ-;
ਸਲਾਹਕਾਰ ਕਮੇਟੀ
1. ਸਰਵਣ ਸਿੰਘ ਫਿਲੌਰ
2. ਜਸਟਿਸ ਨਿਰਮਲ ਸਿੰਘ
3. ਅਜੈਪਾਲ ਸਿੰਘ ਮੀਰਾਂਕੋਟ
4. ਮਲਕੀਤ ਸਿੰਘ ਚੰਗਾਲ
5. ਭਗਤ ਸਿੰਘ ਪੰਜਕੋਹਾ
6. ਤੇਜਾ ਸਿੰਘ ਅਕਲੀਆ।
ਸੀਨੀਅਰ ਮੀਤ ਪ੍ਰਧਾਨ
1. ਕੈਪਟਨ ਹਰਜਿੰਦਰ ਸਿੰਘ ਮਾਨੂੰਪੁਰ।
ਮੀਤ ਪ੍ਰਧਾਨ
1. ਕੁਲਦੀਪ ਸਿੰਘ ਖਰੜ
2. ਹੰਸਾ ਸਿੰਘ ਰਾਮਪੁਰਾ
3. ਗੁਰਮੀਤ ਸਿੰਘ ਰਠੌੜ
ਜਨਰਲ ਸਕੱਤਰ
1. ਪ੍ਰਿੰਸੀਪਲ ਮੋਹਣ ਸਿੰਘ
2. ਪ੍ਰਿਤਪਾਲ ਸਿੰਘ ਹਵੇਲੀ
3. ਦਵਿੰਦਰ ਸਿੰਘ ਤੇਜਾ
4. ਨਰਿੰਦਰਪਾਲ ਸਿੰਘ ਸੇਹਰੀ
ਸਕੱਤਰ
1. ਗੁਰਵਿੰਦਰ ਸਿੰਘ ਮੜੋਲੀਆਂ
ਜਥੇਬੰਦਕ ਸਕੱਤਰ
1. ਡਾ ਰਵਿੰਦਰ ਸਿੰਘ ਭਾਂਖਰ
2. ਪ੍ਰੇਮ ਸਿੰਘ ਖ਼ਾਲਸਾ
3. ਕੈਪਟਨ ਦਿਲਬਾਰਾ ਸਿੰਘ
4. ਗੁਰਜੰਟ ਸਿੰਘ ਬਹਿਮਣ
5. ਸਤਪਾਲ ਸਿੰਘ ਮਾਛੀਵਾੜਾ
6. ਤਿਰਲੋਕ ਸਿੱਘ ਮੈਨੇਜਰ
ਪ੍ਰਚਾਰ ਸਕੱਤਰ
1. ਜਰਨੈਲ ਸਿੰਘ ਪਿਪਲ ਮਾਜਰਾ
2. ਦਰਸ਼ਨ ਸਿੰਘ ਫੌਜੀ
3. ਪਰਮਿੰਦਰ ਸਿੰਘ ਰੋੜੇਵਾਲਾ
4. ਨਿਰਮਲ ਸਿੰਘ ਸਤੌਂਦਾ
5. ਗੁਰਵੰਤ ਸਿੰਘ ਖਮਾਣੋਂ ਕਲਾਂ
6. ਭੀਮ ਸਿੰਘ ਟੌਹੜਾ
7. ਮਨਜੀਤ ਸਿੰਘ ਰਾਜਪੁਰਾ
8. ਜਥੇਦਾਰ ਕਸ਼ਮੀਰਾ ਸਿੰਘ
9. ਬਲਬੀਰ ਸਿੰਘ
ਸ ਹਰਵੇਲ ਸਿੰਘ ਨੇ ਕਿਹਾ ਕਿ ਨਵੇਂ ਅਹੁਦੇਦਾਰ ਪਾਰਟੀ ਪ੍ਰਤੀ ਵਫਾਦਾਰ ਅਤੇ ਤਨਦੇਹੀ ਨਾਲ ਕੰਮ ਕਰਨ ਵਾਲੇ ਆਗੂ ਹਨ, ਨਵੀਂ ਜਿੰਮੇਵਾਰੀ ਨਾਲ ਹੋਰ ਵੀ ਸੁਚੱਜੇ ਢੰਗ ਨਾਲ ਕੰਮ ਕਰਨਗੇ। ਪ੍ਰੈੱਸ ਨੂੰ ਇਹ ਜਾਣਕਾਰੀ ਦਫਤਰ ਸਕੱਤਰ ਸ ਜਗਜੀਤ ਸਿੰਘ ਕੋਹਲੀ ਅਤੇ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਵੱਲੋਂ ਦਿੱਤੀ ਗਈ।
- Download Babushahi App
-
-