ਜ਼ੀਰਕਪੁਰ ਦੇ ਵਾਰਡਾਂ ਦੀ ਨਵੇਂ ਸਿਰੇ ਤੋਂ ਕੀਤੀ ਜਾਵੇਗੀ 'ਹੱਦਬੰਦੀ'
ਰਵੀ ਜੱਖੂ
ਜ਼ੀਰਕਪੁਰ, 31 ਅਕਤੂਬਰ 2025 : ਜ਼ੀਰਕਪੁਰ (Zirakpur) ਵਿੱਚ ਨਗਰ ਕੌਂਸਲ ਦੇ ਵਾਰਡਾਂ ਦੀ ਨਵੀਂ ਸਿਰੇ ਤੋਂ ਹੱਦਬੰਦੀ (Demarcation) ਕੀਤੀ ਜਾਵੇਗੀ। ਇਸ ਕਾਰਜ ਲਈ ਪ੍ਰਸ਼ਾਸਨ ਨੇ ਹੇਠ ਲਿਖੇ ਮੈਂਬਰਾਂ ਵਾਲੇ ਇੱਕ 'ਹੱਦਬੰਦੀ ਬੋਰਡ' (Delimitation Board) ਦੇ ਗਠਨ ਦਾ ਐਲਾਨ ਕੀਤਾ ਹੈ: Click on link for details : - https://drive.google.com/file/d/1EFEmTTE8lAergZJVZlWU-GbvCaFurzp3/view?usp=sharing