ਜੰਮੂ ਕਸ਼ਮੀਰ, 20 ਜਨਵਰੀ 2021 - ਜੰਮੂ-ਕਸ਼ਮੀਰ 'ਚ ਤਾਲਾਬੰਦੀ ਤੋਂ ਬਾਅਦ ਇਕ ਮੁਟਿਆਰ ਵੱਲੋਂ ਜੰਮੂ ਵਿੱਚ ਬੇਕਰੀ ਦੇ ਕਾਰੋਬਾਰ ਦੀ ਸ਼ੁਰੂਆਤ ਕੀਤੀ ਗਈ, ਜਿਸ ਕਾਰਨ ਇੱਕ ਛੋਟਿ ਜਿਹੀ ਪਹਿਲਕਦਮੀ ਤੋਂ ਬਾਅਦ ਨਾ ਪ੍ਰਿਯਸ਼ਾ ਗੌਰ ਸਿਰਫ ਆਪਣੇ ਪੈਰਾਂ 'ਤੇ ਖੜੀ ਹੋਈ ਸਗੋਂ ਹੋਰ ਲੋਕਾਂ ਨੂੰ ਵੀ ਰੁਜ਼ਗਾਰ ਦੇ ਕੇ ਉਹ ਹੋਰ ਨੌਜਵਾਨਾਂ ਲਈ ਵੀ ਪ੍ਰੇਰਣਾ ਬਣੀ ਹੈ।
ਪ੍ਰਿਯਸ਼ਾ ਗੌਰ ਨੇ ਨਿਊਜ਼ ਏਜੰਸੀ ਏ ਐਨ ਆਈ ਨੂੰ ਗੱਲਬਾਤ ਦੌਰਾਨ ਦੱਸਿਆ ਕਿ, "ਉਸ ਨੇ ਤਾਲਾਬੰਦੀ ਦੇ ਸਮੇਂ ਇਹ ਕੰਮ ਸ਼ੁਰੂ ਕੀਤਾ ਸੀ।