ਭਾਰਤ ਤੇ ਯੂਰਪ ’ਚ ਹੋਣ ਲੱਗਾ ਇਤਿਹਾਸ ਵਪਾਰ ਸਮਝੌਤਾ, ਇਹ ਸੀਨੀਅਰ ਅਧਿਕਾਰੀ ਭਾਰਤ ਪੁੱਜੀ
ਬਾਬੂਸ਼ਾਹੀ ਨੈਟਵਰਕ
ਨਵੀਂ ਦਿੱਲੀ, 24 ਜਨਵਰੀ, 2026: ਭਾਰਤ ਅਤੇ ਯੂਰਪ ਵਿਚਾਲੇ ਵੱਡਾ ਵਪਾਰਕ ਸਮਝੌਤਾ ਹੋਣ ਦੀ ਤਿਆਰੀ ਹੈ। ਇਸ ਵਾਸਤੇ ਯੂਰਪੀ ਯੂਨੀਅਨ ਦੇ ਉਪ ਰਾਸ਼ਟਰਪਤੀ ਕਾਜਾ ਕੱਲਾਸ ਭਾਰਤ ਪਹੁੰਚ ਗਏ ਜਿਹਨਾਂ ਦਾ ਇਥੇ ਨਿੱਘਾ ਸਵਾਗਤ ਹੋਇਆ।
ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ: