ਕੈਨੇਡਾ: ਪੰਜਾਬੀ ਵਪਾਰੀ ਦਾ ਗੋਲੀਆਂ ਮਾਰ ਕੇ ਕਤਲ
ਬਾਬੂਸ਼ਾਹੀ ਨੈਟਵਰਕ
ਐਬਟਸਫੋਰਡ, 28 ਅਕਤੂਬਰ, 2025: ਐਬਟਸਫੋਰਡ ਵਿਚ ਅਣਪਛਾਤੇ ਹਮਲਾਵਰਾਂ ਨੇ ਇਕ ਪੰਜਾਬੀ ਵਪਾਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।
ਸਵੇਰੇ 9.22 ਵਜੇ ਸਖ਼ਤ ਮਿਹਨਤੀ ਪੰਜਾਬੀ ਵਪਾਰੀ ਦਰਸ਼ਨ ਸਿੰਘ ਸਹਿਸੀ ਦੀ ਬਲੂ ਰਿਜ ਡ੍ਰਾਈਵ ਵਿਚ ਉਹਨਾਂ ਦੇ ਘਰ ਦੇ ਬਾਹਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।
ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ: