ਕਨੇਡਾ ਦਾ ਵੀਜਾ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਸਕਾਇ ਅਬਰੋਡ ਇਮੀਗ੍ਰੇਸ਼ਨ ਦੇ ਸਟਾਫ ਮੈਂਬਰਾਂ ਨਾਲ
ਅਰਜੁਨ ਸਿੰਘ ਧੀਮਾਨ
ਚੰਡੀਗੜ੍ਹ 19 ਦਸੰਬਰ 2017 :
ਇਮੀਗ੍ਰੇਸ਼ਨ ਲਈ ਕੰਮ ਕਰ ਰਹੀ ਸੰਸਥਾ ਸਕਾਈ ਅਬਰੋਡ ਇਮੀਗ੍ਰੇਸ਼ਨ ਸਰਵਿਸ ਸੈਕਟਰ 17 ਚੰਡੀਗੜ੍ਹ ਦੇ ਉੱਦਮ ਸਦਕਾ ਤਿੰਨ ਉਨ੍ਹਾਂ ਵਿਦਿਆਰਥੀਆਂ ਨੂੰ ਕਨੇਡਾ ਅਤੇ ਆਸਟਰੇਲੀਆ ਵੱਲੋਂ ਵੀਜਾ ਪ੍ਰਦਾਨ ਕੀਤਾ ਹੈ ਜਿਨ੍ਹਾਂ ਦਾ ਪਹਿਲਾਂ ਕੇਸ ਕਿਸੇ ਕਾਰਨ ਰਫਿਊਜ ਹੋ ਚੁਕਿਆ ਸੀ । ਰਮਨਦੀਪ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਫੇਜ 4 ਮੋਹਾਲੀ ਜੋ 6 ਬੈਂਡ ਪ੍ਰਾਪਤ ਸੀ ਅਤੇ ਪੋਲੈਂਡ ਤੋਂ ਰਫਿਊਜ ਸੀ ਨੂੰ ਹੁਣ ਕਨੇਡਾ ਦਾ ਵੀਜਾ ਪ੍ਰਾਪਤ ਹੋਇਆ ਹੈ ।
ਸੰਸਥਾ ਦੇ ਐਮ ਡੀ ਬਲਦੇਵ ਰਾਜ ਥਿੰਦ ਅਨੁਸਾਰ ਪ੍ਰਦੀਪ ਸਿੰਘ ਮਰਹਾਰ ਪੁੱਤਰ ਸ਼੍ਰੀ ਬੁਗਰ ਸਿੰਘ ਵਾਸੀ ਘਨੌਰ ਜਿਲ੍ਹਾ ਸੰਗਰੂਰ ਜੋ ਆਸਟਰੇਲੀਆ ਅੰਬੈਸੀ ਵੱਲੋਂ ਰਫਿਊਜ ਸੀ ਨੂੰ ਹੁਣ ਆਸਟ੍ਰੇਲੀਆ ਦਾ ਵੀਜਾ ਪ੍ਰਾਪਤ ਕਰਨ ਵਿੱਚ ਸਫਲਤਾ ਮਿਲੀ ਹੈ । ਸੁਖਦੀਪ ਸਿੰਘ ਜੋ ਕਿ 5.5 ਬੈਂਡ ਪ੍ਰਾਪਤ ਸੀ ਨੂੰ ਕਨੇਡਾ ਦਾ ਵੀਜਾ ਲੈਣ ਵਿੱਚ ਕਾਮਯਾਬੀ ਮਿਲਣ ਤੇ ਉਸ ਨੇ ਕਿਹਾ ਕਿ ਸਕਾਇ ਅਬਰੋਡ ਇਮੀਗ੍ਰੇਸ਼ਨ ਸਰਵਿਸ ਦੀ ਠੀਕ ਸੇਧ ਕਾਰਨ ਹੀ ਇਹ ਸੰਭਵ ਹੋ ਸਕਿਆ ਹੈ । ਬਲਦੇਵ ਰਾਜ ਥਿੰਦ ਅਨੁਸਾਰ ਹੁਣ ਤੱਕ ਅਨੇਕਾਂ ਵਿਦਿਆਰਥੀ ਸਟੂਡੈਂਟਸ ਵੀਜਾ ਅਤੇ ਵਿਜਟਰ ਵੀਜਾ ਤੇ ਵਿਦੇਸ਼ ਵਿੱਚ ਉਚੇਰੀ ਸਿੱਖਿਆ ਪ੍ਰਾਪਤ ਕਰ ਕੇ ਅਤੇ ਉੱਥੇ ਸਥਾਪਿਤ ਹੋ ਕੇ ਸਫਲ ਜੀਵਨ ਜੀ ਰਹੇ ਹਨ ।
IMMIGRATE TO SASKATCHEWAN, CANADA.
MINIMUM ELIGIBILITY:
GRADUATION AND
5.5 BANDS IN IELTS
Skyabrod education
sco 117/118 sec 17 B
Chandigarh
contact 9041090993