← Go Back
ਨਵੀਂ ਦਿੱਲੀ, 4 ਜੁਲਾਈ, 2017 : ਭਾਰਤੀ ਰਿਜ਼ਰਵ ਬੈਂਕ ਬਹੁਤ ਜਲਦ 200 ਰੁਪਏ ਦੇ ਨੋਟ ਦੀ ਘੁੰਢ ਚੁਕਾਈ ਕਰੇਗਾ। ਭਾਰਤੀ ਰਿਜ਼ਰਵ ਬੈਂਕ ਨੇ 200 ਰੁਪਏ ਦੇ ਨੋਟ ਨੂੰ ਛਾਪਣ ਦੇ ਹੁਕਮ ਦੇ ਦਿੱਤੇ ਹਨ।
Total Responses : 994