← ਪਿਛੇ ਪਰਤੋ
ਚੰਡੀਗੜ੍ਹ : ਕਿਸਾਨ ਗੁਰਸੇਵਕ ਸਿੰਘ ਧੂੜਕੋਟ ਲਹਿਰਾ ਦੀ ਖੁਦਕੁਸ਼ੀ ਦੇ ਮੁੱਖ ਦੋਸ਼ੀ ਅਮਰਜੀਤ ਸ਼ਰਮਾ ਦੀ ਗ੍ਰਿਫਤਾਰੀ ਹੋ ਗਈ ਹੈ। ਭਲਕੇ ਕਿਸਾਨ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।
ਕਿਸਾਨ ਲਹਿਰਾ ਦੀ ਖੁਦਕੁਸ਼ੀ ਦੇ ਮੁੱਖ ਦੋਸ਼ੀ ਅਮਰਜੀਤ ਸ਼ਰਮਾ ਦੀ ਗ੍ਰਿਫਤਾਰੀ ਦਾ ਲਿਖਤੀ ਸਬੂਤ ਹੇਠ ਦੇਖੋ।
Total Responses : 267