← ਪਿਛੇ ਪਰਤੋ
ਕੇਂਦਰੀ ਵਿੱਤ ਮੰਤਰੀ ਅੱਜ 24 ਸਤੰਬਰ ਨੂੰ ਚੰਡੀਗੜ੍ਹ ’ਚ ਕਰਨਗੇ ਪ੍ਰੈਸ ਕਾਨਫਰੰਸ ਚੰਡੀਗੜ੍ਹ, 24 ਸਤੰਬਰ, 2021: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਅੱਜ 24 ਸਤੰਬਰ ਨੁੰ ਚੰਡੀਗੜ੍ਹ ਪਹੁੰਚ ਰਹੇ ਹਨ। ਉਹ ਦੁਪਹਿਰ ਬਾਅਦ 12.30 ਵਜੇ ਸੈਕਟਰ 3 ਵਿਚਲੇ ਐਮ ਐਲ ਏ ਹੋਸਟਲ ਵਿਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਨਗੇ। ਇਸ ਮੌਕੇ ਹਰਿਆਣਾ ਭਾਜਪਾ ਪ੍ਰਧਾਨ ਓ ਪੀ ਧਨਖੜ ਤੇ ਹੋਰ ਲੀਡਰਸ਼ਿਪ ਵੀ ਹਾਜ਼ਰ ਰਹੇਗੀ।
Total Responses : 267