ਦਿੱਲੀ ਗੁਰਦੁਆਰਾ ਕਮੇਟੀ 10 ਜੁਲਾਈ ਨੂੰ ਲੋਕਾਂ ਨੂੰ ਵਿਖਾਏਗੀ ਫਿਲਮ ’ਸਤਲੁਜ’
ਬਾਬੂਸ਼ਾਹੀ ਨੈਟਵਰਕ
ਨਵੀਂ ਦਿੱਲੀ, 9 ਜੁਲਾਈ, 2026: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫਿਲਮ ’ਸਤਲੁਜ’ ਸੰਗਤ ਨੂੰ ਵਿਖਾਉਣ ਦਾ ਫੈਸਲਾ ਕੀਤਾ ਹੈ। ਇਸ ਫੈਸਲੇ ਤਹਿਤ 10 ਜੁਲਾਈ ਨੂੰ ਸ਼ਾਮ 7.00 ਵਜੇ ਇਸ ਫਿਲਮ ਦੀ ਸਪੈਸ਼ਲ ਸਕਰੀਨਿੰਗ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਰੱਖੀ ਗਈ ਹੈ।
- Download Babushahi App
-
-