← ਪਿਛੇ ਪਰਤੋ
ਹਰਮੀਤ ਸਿੰਘ ਕਾਲਕਾ ਸਨਮਾਨਿਤ
ਨਵੀਂ ਦਿੱਲੀ , 7 ਦਸੰਬਰ 2025 : ਗੁਰੂ ਗੋਬਿੰਦ ਸਿੰਘ ਪ੍ਰਚਾਰ ਸੇਵਕ ਜੱਥਾ ਦਿੱਲੀ ਵੱਲੋਂ ਨਵੀਂ ਦਿੱਲੀ ਵਿੱਚ ਪੱਛਮ ਵਿਹਾਰ ਵਿਖੇ ਚਾਰ ਰੋਜ਼ਾ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਦੇ ਤੀਜੇ ਦੀਵਾਨ ਮੌਕੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਸਰਦਾਰ ਹਰਮੀਤ ਸਿੰਘ ਕਾਲਕਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਨਮਾਨ ਕਰਦੇ ਹੋਏ।
Total Responses : 15