Punjabi News Bulletin: ਪੜ੍ਹੋ ਅੱਜ 19 ਜੁਲਾਈ ਦੀਆਂ ਵੱਡੀਆਂ 10 ਖਬਰਾਂ (8:30 PM)
ਚੰਡੀਗੜ੍ਹ, 19 ਜੁਲਾਈ 2025 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8:30 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
1. Big Breaking : ਅਨਮੋਲ ਗਗਨ ਮਾਨ ਨੇ ਵਿਧਾਨ ਸਭਾ ਤੋਂ ਦਿੱਤਾ ਅਸਤੀਫ਼ਾ (ਵੀਡੀਓ ਵੀ ਦੇਖੋ)
- Breaking: ਅਨਮੋਲ ਗਗਨ ਮਾਨ ਦੇ ਅਸਤੀਫ਼ੇ 'ਤੇ CM ਮਾਨ ਦਾ ਵੱਡਾ ਬਿਆਨ, ਕਿਹਾ...
- ਅਮਨ ਅਰੋੜਾ ਦਾ ਅਨਮੋਲ ਗਗਨ ਮਾਨ ਦੇ ਅਸਤੀਫ਼ੇ 'ਤੇ ਪਹਿਲਾ ਵੱਡਾ ਬਿਆਨ, ਪੜ੍ਹੋ ਕੀ ਕਿਹਾ?
- ਅਨਮੋਲ ਗਗਨ ਦੇ ਅਸਤੀਫੇ ਤੋਂ ਬਾਅਦ ਰਣਜੀਤ ਗਿੱਲ ਨੇ ਫੇਸਬੁੱਕ 'ਤੇ ਪਾਈ ਪੋਸਟ, ਪੜ੍ਹੋ ਕੀ ਕਿਹਾ
- AAP ਛੱਡ ਤਾਂ ਦਿੱਤੀ ਪਰ ਸੱਚ ਵੀ ਦੱਸੋ ਕੀ ਛੱਡੀ ਕਿਉਂ ? Sukhjinder Randhawa ਨੇ ਪੁੱਛਿਆ (ਵੀਡੀਓ ਵੀ ਦੇਖੋ)
2. ਪਿਛਲੀਆਂ ਸਰਕਾਰਾਂ ਨੇ ਬੇਅਦਬੀ ਕਰਨ ਵਾਲਿਆਂ ਦਾ ਬਚਾਅ ਕੀਤਾ, ਨਵੇਂ ਕਾਨੂੰਨ ਨਾਲ ਮਿਲੇਗੀ ਮਿਸਾਲੀ ਸਜ਼ਾ - CM ਮਾਨ
- CM ਮਾਨ ਵੱਲੋਂ ਬਰਨਾਲਾ ਜ਼ਿਲ੍ਹੇ ਵਿੱਚ 2.80 ਕਰੋੜ ਰੁਪਏ ਦੀ ਲਾਗਤ ਨਾਲ ਬਣੀਆਂ ਅੱਠ ਜਨਤਕ ਲਾਇਬ੍ਰੇਰੀਆਂ ਸਮਰਪਿਤ
3. USA: ਪੰਜਾਬੀ ਕਾਰੋਬਾਰੀ ਸੁਰਿੰਦਰ ਪਾਲ ਦੀ ਲਾਸ਼ ਫਰਿਜ਼ਨੋ ਕੈਨਾਲ ਤੋਂ ਮਿਲੀ
4. ਵਿਜੀਲੈਂਸ ਨੇ ਰਮਨ ਅਰੋੜਾ ਖ਼ਿਲਾਫ ਅਦਾਲਤ ’ਚ ਚਾਰਜਸ਼ੀਟ ਕੀਤੀ ਦਾਖ਼ਲ
- ਵੱਡੀ ਖ਼ਬਰ: ਲੇਡੀ ਨਾਇਬ ਤਹਿਸੀਲਦਾਰ ਸਸਪੈਂਡ, ਪਟਵਾਰੀ ਖਿਲਾਫ਼ ਵੀ ਕਾਰਵਾਈ ਦੇ ਹੁਕਮ
- Babushahi Special: ਚਿੱਟੇ ਦਾ ਕਾਲਾ ਧੰਦਾ : ਚੱਕੀ ਛੱਡਤੀ ਚੁੱਲ੍ਹੇ ਵੀ ਛੱਡ ਦੇਣੇ ਹੁਣ ਔਰਤਾਂ ਦਾ ਰਾਜ ਹੋ ਗਿਆ
- ਯੁੱਧ ਨਸ਼ਿਆਂ ਵਿਰੁਧ ਦਾ 140ਵਾਂ ਦਿਨ: 1.5 ਕਿਲੋ ਹੈਰੋਇਨ ਸਮੇਤ 86 ਨਸ਼ਾ ਤਸਕਰ ਕਾਬੂ
- ਪੁਲਿਸ ਹਿਰਾਸਤ 'ਚ ਹਥਿਆਰ ਬਰਾਮਦ ਕਰਾਉਣ ਗਏ ਗੈਂਗਸਟਰ ਨੇ ਪੁਲਿਸ 'ਤੇ ਚਲਾਈ ਗੋਲੀ
5. ਵੱਡੀ ਖ਼ਬਰ: ਸਪੀਕਰ ਨੇ ਬੇਅਦਬੀ ਬਿੱਲ 'ਤੇ ਵਿਚਾਰ-ਚਰਚਾ ਅਤੇ ਜਨਤਾ ਦੀ ਰਾਏ ਲੈਣ ਲਈ ਵਿਧਾਇਕਾਂ ਦੀ ਸਿਲੈਕਟ ਕਮੇਟੀ ਬਣਾਈ
6 . ਸੁਖਬੀਰ ਵੱਲੋਂ ਬੇਅਦਬੀ ਦੀਆਂ ਸਮੂਹ ਘਟਨਾਵਾਂ ਸਬੰਧੀ ਹਾਈਕੋਰਟ ਦੀ ਨਿਗਰਾਨੀ ਹੇਠ ਜਾਂਚ ਦੀ ਮੰਗ
7. ਵੱਡੀ ਖ਼ਬਰ: ਬਿਕਰਮ ਮਜੀਠੀਆ ਦੇ ਠਿਕਾਣਿਆਂ 'ਤੇ SIT ਅਤੇ ਵਿਜੀਲੈਂਸ ਦੇ ਛਾਪੇ ਦੀਆਂ ਖ਼ਬਰਾਂ
- BREAKING: ਬਿਕਰਮ ਮਜੀਠੀਆ ਦੇ ਜੁਡੀਸ਼ੀਅਲ ਰਿਮਾਂਡ ’ਚ ਵਾਧਾ
8. ਟਰੰਪ ਨੇ ਕਿਹਾ- ਭਾਰਤ-ਪਾਕਿਸਤਾਨ ਟਕਰਾਅ ਵਿੱਚ 5 ਜਹਾਜ਼ ਡਿੱਗੇ: 24ਵੀਂ ਵਾਰ ਕਿਹਾ- ਜੰਗ ਮੈਂ ਰੁਕਵਾਈ
- ਕੈਲੀਫੋਰਨੀਆ ਵਿੱਚ ਕਾਰ ਸਵਾਰ ਨੇ ਭੀੜ 'ਤੇ ਚੜ੍ਹਾਈ ਗੱਡੀ: 20 ਜ਼ਖਮੀ, 10 ਦੀ ਹਾਲਤ ਗੰਭੀਰ
- ਏਅਰ ਇੰਡੀਆ ਹਾਦਸੇ 'ਤੇ ਵਿਵਾਦ: ਪਾਇਲਟਾਂ 'ਤੇ ਦੋਸ਼ਾਂ ਨੂੰ ਲੈ ਕੇ ਅਮਰੀਕੀ ਏਜੰਸੀ ਨਾਰਾਜ਼
9. Breaking: ਕੇਜਰੀਵਾਲ ਨੂੰ ਗ੍ਰਿਫ਼ਤਾਰ ਕਰਨ ਵਾਲੇ ED ਅਫ਼ਸਰ ਨੇ ਦਿੱਤਾ ਅਸਤੀਫ਼ਾ
10. ਸ੍ਰੀ ਦਰਬਾਰ ਸਾਹਿਬ ਨੂੰ ਉਡਾਉਣ ਦੀ 8ਵੀਂ ਵਾਰ ਮਿਲੀ ਈਮੇਲ
- ਜਗਦੀਸ਼ ਝੀਂਡਾ ਨੇ ਹਰਿਆਣਾ ਕਮੇਟੀ ’ਚ ਕਰੋੜਾਂ ਰੁਪਏ ਦੇ ਘਪਲੇ ਦਾ ਦੋਸ਼
- ਅਨੋਖਾ ਵਿਆਹ : ਦੋ ਸਕੇ ਭਰਾਵਾਂ ਨੇ ਇੱਕੋ ਲਾੜੀ ਨਾਲ ਕੀਤਾ ਵਿਆਹ
- ਡਿਊਟੀ ਦੌਰਾਨ ਸਿਹਤ ਵਿਗੜਨ ਤੋਂ ਬਾਅਦ ਸਬ-ਇੰਸਪੈਕਟਰ ਦੀ ਇਲਾਜ ਦੌਰਾਨ ਮੌਤ