← ਪਿਛੇ ਪਰਤੋ
ਚੰਨੀ ਵਿਜੀਲੈਂਸ ਵੱਲੋਂ ਮੁੜ ਤਲਬ ਚੰਡੀਗੜ੍ਹ, 10 ਜੂਨ 2023- ਪੰਜਾਬ ਵਿਜੀਲੈਂਸ ਵਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਆਮਦਨ ਤੋਂ ਵੱਧ ਸਰੋਤਾਂ ਦੇ ਮਾਮਲੇ ਵਿਚ ਫਿਰ ਤਲਬ ਕੀਤਾ ਗਿਆ ਹੈ। ਚੰਨੀ ਨੂੰ 13 ਜੂਨ ਨੂੰ ਵਿਜੀਲੈਂਸ ਨੇ ਫਿਰ ਬੁਲਾਇਆ ਹੈ।
ਹੋਰ ਵੇਰਵਿਆਂ ਦੀ ਉਡੀਕ....