ਭਗਵੰਤ ਕੈਬਨਿਟ 'ਚ ਕੌਣ ਸੀਨੀਅਰ ਤੇ ਕੌਣ ਹੈ ਜੂਨੀਅਰ? ਕਿਸ ਤਰਤੀਬ ਨਾਲ ਬੈਠਣਗੇ ਮੀਟਿੰਗਾਂ 'ਚ, ਪੜ੍ਹੋ ਵੇਰਵਾ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 31 ਜਨਵਰੀ 2023- ਭਗਵੰਤ ਮਾਨ ਕੈਬਨਿਟ ਵਿੱਚ ਕਿਹੜਾ ਮੰਤਰੀ ਸੀਨੀਅਰ ਹੈ ਅਤੇ ਕਿਹੜਾ ਜੂਨੀਅਨ, ਇਸ ਬਾਰੇ ਸਰਕਾਰ ਦੇ ਇੱਕ ਹੁਕਮ ਨੇ ਸਪੱਸ਼ਟ ਕਰ ਦਿੱਤਾ ਹੈ। ਇਸ ਤੋਂ ਇਲਾਵਾ ਹੁਕਮ ਵਿਚ ਦੱਸਿਆ ਗਿਆ ਹੈ ਕਿ, ਮੰਤਰੀ ਮੀਟਿੰਗਾਂ ਵਿਚ ਕਿਸ ਤਰਤੀਬ ਨਾਲ ਬੈਠਣਗੇ। ਹਾਲਾਂਕਿ, ਇਹ ਹੁਕਮ ਨਵੇਂ ਬਣੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੂੰ ਕੈਬਨਿਟ ਵਿਚ ਸ਼ਾਮਲ ਹੋਣ ਤੋਂ ਬਾਅਦ ਜਾਰੀ ਹੋਏ ਹਨ। ਇਸ ਲਿੰਕ 'ਤੇ ਕਲਿੱਕ ਕਰਕੇ ਹੇਠਾਂ ਪੜ੍ਹੋ ਪੱਤਰ ਦੀ ਕਾਪੀ- https://drive.google.com/file/d/1g5Bis2QMUl8UiJtcQv3TYPfjgZdoBsSo/view?usp=share_link
