ਜਨਰਲ ਕੁਲਦੀਪ ਬਰਾੜ ਨੇ ਇੰਦਰਾ ਗਾਂਧੀ ਤੇ ਭਿੰਡਰਾਵਾਲਿਆਂ ਬਾਰੇ ਦਿੱਤਾ ਵੱਡਾ ਬਿਆਨ, ਪੜ੍ਹੋ ਵੇਰਵਾ, ਵੀਡੀਓ ਵੀ ਵੇਖੋ
ਚੰਡੀਗੜ੍ਹ, 30 ਜਨਵਰੀ, 2023: ਅਪਰੇਸ਼ਨ ਬਲੂ ਸਟਾਰ ਵਿਚ ਫੌਜ ਦੀ ਅਗਵਾਈ ਕਰਨ ਵਾਲੇ ਜਨਰਲ (ਰਿਟਾ.) ਕੁਲਦੀਪ ਸਿੰਘ ਬਰਾੜ ਦਾ ਇਕ ਵੱਡਾ ਬਿਆਨ ਸਾਹਮਣੇ ਆਇਆ ਹੈ। ਖਬਰ ਏਜੰਸੀ ਏ ਐਨ ਆਈ ਨਾਲ ਇੰਟਰਵਿਊ ਵਿਚ ਜਨਰਲ ਕੁਲਦੀਪ ਬਰਾੜ ਨੇ ਕਿਹਾ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਕੱਦ ਇੰਦਰਾ ਗਾਂਧੀ ਨੇ ਵਧਾਇਆ ਸੀ। ਪੰਜਾਬ ਵਿਚ ਉਦੋਂ ਖਾਲਿਸਤਾਨੀ ਪ੍ਰਭਾਵ ਬਹੁਤ ਵੱਧ ਗਿਆ ਸੀ। ਇੰਦਰਾ ਗਾਂਧੀ ਨੇ ਪਹਿਲਾ ਆਪ ਹੀ ਭਿੰਡਰਾਂਵਾਲਿਆਂ ਦਾ ਕੱਦ ਵਧਾਇਆ ਤੇ ਫਿਰ ਆਪ ਹੀ ਉਹਨਾਂ ਨੂੰ ਖਤਮ ਕਰਨ ਦੇ ਹੁਕਮ ਦਿੱਤੇ ਸਨ।
ਵੇਖੋ ਵੀਡੀਓ:
https://www.youtube.com/watch?app=desktop&v=dkrxSaYPhCw