← ਪਿਛੇ ਪਰਤੋ
ਪੰਜਾਬ ਦੇ ਪੁਲਿਸਅਫਸਰ ਦਾ ਵੀ ਯੂ ਕੇ ਦੇ ਸਦਨ ਵਿਚ ਹੋਇਆ ਸਨਮਾਨ ਲੰਡਨ, 27 ਜਨਵਰੀ, 2023: ਪੰਜਾਬ ਦੇ ਆਬਕਾਰੀ ਤੇ ਕਰ ਵਿਭਾਗ 'ਚ AIG ਵਜੋਂ ਤਾਇਨਾਤ ਪੰਜਾਬ ਪੁਲਿਸ ਦੇ ਅਫਸਰ ਗੁਰਜੋਤ ਕਲੇਰ ਦਾ ਵੀ ਯੂ ਕੇ ਪਾਰਲੀਮੈਂਟ ਵਿਚ ਸਨਮਾਨ ਕੀਤਾ ਗਿਆ ਹੈ। ਗੁਰਜੋਤ ਕਲੇਰ ਇਸ ਵੇਲੇ ਏ ਆਈ ਜੀ ਆਬਕਾਰੀ ਤੇ ਕਰ ਪਟਿਆਲਾ ਵਜੋਂ ਤਾਇਨਾਤ ਹਨ।
Total Responses : 169