ਅੱਜ ਪੰਜਾਬ ਵਿਚ ਖੁੱਲ੍ਹੇ 400 ਮੁਹੱਲਾ ਕਲੀਨਿਕਸ ਦੀਆਂ ਖਾਸੀਅਤਾਂ ਜਾਣੋ
ਅੰਮ੍ਰਿਤਸਰ ਸਾਹਿਬ, 27 ਜਨਵਰੀ 2023 : ਅੱਜ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਭਗਵੰਤ ਮਾਨ ਨਾਲ ਸ੍ਰੀ ਅੰਮ੍ਰਿਤਸਰ ਵਿਖੇ ਆਮ ਆਦਮੀ ਕਲੀਨਿਕਸ ਦਾ ਉਦਘਾਟਨ ਕੀਤਾ।
ਇਹ ਸਹੂਲਤਾਂ ਹੋਣਗੀਆਂ ਕਲੀਨਿਕਸ ਵਿਚ
ਸਾਰੇ ਟੈਸਟ ਮੁਫ਼ਤ
Online Appoinment
ਪੇਪਰਲੈਸ ਕਲੀਨਿਕ
ਹੀਮੋਗਲੋਬਿਨ Test
ਬਲਡ ਐਸਿਡ Test
ਯੁਰਿਕ ਐਸਿਡ
HIV/ AIDS
ਐਂਟੀਬਾਡੀ ਟੈਸਟ
ਏਸੀ ਵੇਟਿੰਗ ਹਾਲ
ਸ਼ੁਗਰ, ਯੂਰੀਆ Acid
11 ਤਰ੍ਹਾਂ ਦੇ ਬਲਡ ਟੈਸਟ
ਹੈਪੇਟਇਟਸ ਬੀ
ਪ੍ਰੈਗਨੈਂਸੀ ਤੇ ਮਲੇਰੀਆ ਟੈਸਟ
ਦਵਾਈਆਂ ਵੀ ਮੁਫ਼ਤ
ਇਸ ਤੋਂ ਇਲਾਵਾ ਹੋਰ ਵੀ ਟੈਸਟ ਹੋਣਗੇ ਮੁਫ਼ਤ
---
ਕਿਥੇ-ਕਿਥੇ ਖੁਲ੍ਹੇ ਕਲੀਨਿਕ
Amritsar -30
ਬਠਿੰਡਾ 16
ਮੁਕਤਸਰ ਸਾਹਿਬ 16
ਸੰਗਰੂਰ 14
ਕਪੂਰਥਲਾ 14
ਪਠਾਨਕੋਟ 10
ਨਵਾਂ ਸ਼ਹਿਰ 10
ਮੋਗਾ 9
ਮਾਨਸਾ 8
ਫ਼ਰੀਦਕੋਟ 8
ਮਲੇਰਕੋਟਲਾ 5
ਪਟਿਆਲਾ 35
ਗੁਰਦਾਸਪੁਰ 30
ਮੋਹਾਲੀ 14
ਰੂਪਨਗਰ 13
ਤਰਨਤਾਰਨ 11
ਲੁਧਿਆਣਾ 34
ਜਲੰਧਰ 32
ਸ੍ਰੀ ਫ਼ਤਿਹਗੜ੍ਹ ਸਾਹਿਬ 13