ਖੰਨਾ: ਪਤੰਗ ਚੜਾਉਂਦਾ ਬੱਚਾ ਦੂਜੀ ਮੰਜ਼ਿਲ ਤੋਂ ਡਿਗਿਆ, ਹਾਲਤ ਗੰਭੀਰ
ਰਵਿੰਦਰ ਸਿੰਘ ਢਿੱਲੋਂ
ਖੰਨਾ, 26 ਜਨਵਰੀ 2023- ਖੰਨਾ ਵਿਚ ਪਤੰਗ ਚੜਾਉਂਦਾ ਬੱਚਾ ਦੂਜੀ ਮੰਜ਼ਿਲ ਤੋਂ ਡਿਗਣ ਦੀ ਖ਼ਬਰ ਪ੍ਰਾਪਤ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ, ਬੱਚੇ ਦੀ ਹਾਲਤ ਗੰਭੀਰ ਹੈ, ਜਿਸ ਤੋਂ ਬਾਅਦ ਉਹਨੂੰ ਟਰਾਮਾ ਸੈਂਟਰ ਖੰਨਾ ਵਿਖੇ ਦਾਖਲ ਕਰਵਾਇਆ ਗਿਆ ਹੈ।
ਹੋਰ ਅਪਡੇਟ ਹੋ ਰਹੀ ਹੈ....