ਮੁਹਾਲੀ: ਕੌਮੀ ਇਨਸਾਫ ਮੋਰਚੇ ਵੱਲੋਂ ਵਿਸ਼ਾਲ ਰੋਸ ਮਾਰਚ (ਵੇਖੋ ਵੀ ਵੀਡੀਓ)
ਮੁਹਾਲੀ, 26 ਜਨਵਰੀ, 2023: ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ’ਤੇ ਕੌਮੀ ਇਨਸਾਫ ਮੋਰਚੇ ਵੱਲੋਂ ਇਥੇ 18 ਕਿਲੋਮੀਟਰ ਲੰਬਾ ਰੋਸ ਮਾਰਚ ਕੱਢਿਆ ਜਾ ਰਿਹਾ ਹੈ। ਰੋਸ ਮਾਰਚ ਵਿਚ ਵੱਡੀ ਗਿਣਤੀ ਵਿਚ ਲੋਕ ਸ਼ਾਮਲ ਹਨ ਜੋ ਟਰੈਕਟਰ ਟਰਾਲੀਆਂ ਤੇ ਕਾਰਾਂ ਸਮੇਤ ਆਪੋ ਆਪਣੇ ਵਾਹਨ ਲੈ ਕੇ ਚਲ ਰਹੇ ਹਨ।