3 ਸਿੱਖਿਆ ਅਫ਼ਸਰਾਂ ਦੇ ਤਬਾਦਲਿਆਂ ਦੇ ਹੁਕਮ ਰੱਦ, ਦੋ ਸਾਲ ਪਹਿਲੋਂ ਸੇਵਾ ਮੁਕਤ ਹੋਈ ਪ੍ਰਿੰਸੀਪਲ ਨੂੰ ਲਾ ਦਿੱਤਾ ਸੀ ਡੀ.ਈ.ਓ
ਚੰਡੀਗੜ੍ਹ, 26 ਨਵੰਬਰ 2022-
ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਵਲੋਂ ਤਿੰਨ ਸਿੱਖਿਆ ਅਫ਼ਸਰਾਂ ਦੇ ਤਬਾਦਲਿਆਂ ਦੇ ਹੁਕਮ ਰੱਦ ਕਰ ਦਿੱਤੇ ਗਏ ਹਨ। ਇਥੇ ਦੱਸ ਦਈਏ ਕਿ ਬਿੰਦੂ ਅਰੋੜਾ ਕਰੀਬ ਦੋ ਸਾਲ ਪਹਿਲੋਂ ਅਬੋਹਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਪ੍ਰਿੰਸੀਪਲ ਦੇ ਅਹੁਦੇ ਤੋਂ ਰਿਟਾਇਰਡ ਹੋ ਚੁੱਕੀ ਹੈ।
ਇਹ ਵੀ ਪੜ੍ਹੋ:- ਪੰਜਾਬ ਦੇ 35 ਜ਼ਿਲ੍ਹਾ ਸਿੱਖਿਆ ਅਫਸਰਾਂ/ਪ੍ਰਿੰਸੀਪਲਾਂ ਦੇ ਤਬਾਦਲੇ
ਹੇਠਾਂ ਪੜੋ ਸੂਚੀ-