ਰਿਟਾਇਰ ਪਟਵਾਰੀਆਂ ਦੀ ਭਰਤੀ ਲਈ ਉਮਰ ਹੱਦ ਅਤੇ ਤਨਖ਼ਾਹ ਵੀ ਵਧੀ
ਚੰਡੀਗੜ੍ਹ, 4 ਅਕਤੂਬਰ 2022 - ਪੰਜਾਬ 'ਚ ਮਾਲ ਵਿਭਾਗ 'ਚ ਪਟਵਾਰੀਆਂ ਦੀਆਂ 1766 ਖਾਲੀ ਅਸਾਮੀਆਂ ਰਿਟਾਇਰ ਪਟਵਾਰੀਆਂ/ਕਾਨੂੰਨਗੋਆਂ ਵਿੱਚੋਂ ਭਰਨ ਲਈ ਰਿਟਾਇਰ ਪਟਵਾਰੀਆਂ ਦੀ ਭਰਤੀ ਲਈ ਉਮਰ ਹੱਦਬੰਦੀ ਅਤੇ ਤਨਖਾਹ 'ਚ ਵਾਧਾ ਕੀਤਾ ਗਿਆ ਹੈ। ਪੜ੍ਹੋ ਹੁਕਮਾਂ ਦੀ ਕਾਪੀ.....