← ਪਿਛੇ ਪਰਤੋ
ਪੰਜਾਬ ਦੇ ਚਾਰ ਪੁਲਿਸ ਅਫਸਰਾਂ ਦੀਆਂ ਸੇਵਾਵਾਂ ਵਿਜੀਲੈਂਸ ਹਵਾਲੇ
ਚੰਡੀਗੜ੍ਹ, 4 ਅਕਤੂਬਰ 2022 - ਪੰਜਾਬ ਦੇ ਚਾਰ ਪੁਲਿਸ ਅਫਸਰਾਂ ਦੀ ਪੋਸਟਿੰਗ ਵਿਜੀਲੈਂਸ ਬਿਉਰੋ 'ਚ ਕੀਤੀ ਗਈ ਹੈ। ਮਤਲਬ ਕਿ ਪੰਜਾਬ ਦੇ ਚਾਰ ਪੁਲਿਸ ਅਫਸਰਾਂ ਦੀਆਂ ਸੇਵਾਵਾਂ ਵਿਜੀਲੈਂਸ ਹਵਾਲੇ ਕੀਤੀਆਂ ਗਈਆਂ ਹਨ। ਦੇਖੋ ਸੂਚੀ..