ਕੇਂਦਰ ਸਰਕਾਰ ਨੇ ਆਨਲਾਈਨ ਸੱਟੇਬਾਜ਼ੀ (ਬੈਟਿੰਗ) ਦੇ ਇਸ਼ਤਿਹਾਰ ਨਾ ਵਿਖਾਉਣ ਲਈ ਜਾਰੀ ਕੀਤੀ ਐਡਵਾਈਜ਼ਰੀ, ਪੜ੍ਹੋ ਵੇਰਵੇ
ਨਵੀਂ ਦਿੱਲੀ, 4 ਅਕਤੂਬਰ, 2022: ਕੇਂਦਰ ਸਰਕਾਰ ਨੇ ਖਪਤਕਾਰਾਂ ਖਾਸ ਤੌਰ ’ਤੇ ਨੌਜਵਾਨਾਂ ਤੇ ਬੱਚਿਆਂ ਦੇ ਵਿੱਤੀ ਤੇ ਸਮਾਜਿਕ-ਆਰਥਿਕ ਜ਼ੋਖ਼ਮ ਨੁੰ ਧਿਆਨ ਵਿਚ ਰੱਖਦਿਆਂ ਪ੍ਰਾਈਵੇਟ ਟੀ ਵੀ ਚੈਨਲਾਂ ਤੇ ਡਿਜੀਟਲ ਨਿਊਜ਼ ਪਬਲੀਸ਼ਰਜ਼ ਤੇ ਓ ਟੀ ਟੀ ਪਲੈਟਫਾਰਮ ਨੂੰ ਐਡਵਾਈਜ਼ਰੀ ਜਾਰੀ ਕੀਤੀ ਹੈ ਕਿ ਉਹ ਆਨਲਾਈਨ ਸੱਟੇਬਾਜ਼ੀ (ਬੈਟਿੰਗ) ਦੇ ਇਸ਼ਤਿਹਾਰ ਵਿਖਾਉਣ ਤੋਂ ਗੁਰੇਜ਼ ਕਰਨ।
ਪੜ੍ਹੋ ਹੋਰ ਵੇਰਵੇ ਲਿੰਕ ਕਲਿੱਕ ਕਰੋ :