← ਪਿਛੇ ਪਰਤੋ
ਊਨਾ ਵਿਚ ਸਕੂਲੀ ਬੱਸ ਖੱਡ ਵਿਚ ਡਿੱਗੀ, 12 ਬੱਚੇ ਜ਼ਖਮੀ
ਬਾਬੂਸ਼ਾਹੀ ਨੈਟਵਰਕ
ਊਨਾ, 13 ਅਗਸਤ 2022- ਊਨਾ ਵਿਖੇ ਇਕ ਸਕੂਲੀ ਬੱਸ ਖੱਡ ਵਿਚ ਡਿੱਗ ਗਈ। ਇਹ ਹਾਦਸੇ ਵਿਚ ਕਰੀਬ 12 ਬੱਚੇ ਜ਼ਖਮੀ ਹੋ ਗਏ।
ਬੱਚਿਆਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।