← ਪਿਛੇ ਪਰਤੋ
ਬੱਲੂਆਣਾ 'ਚ ਪਤੀ ਪਤਨੀ ਦਾ ਕਤਲ
ਬਾਬੂਸ਼ਾਹੀ ਨੈਟਵਰਕ
ਬੱਲੂਆਣਾ, 11 ਅਗਸਤ 2022- ਬੱਲੂਆਣਾ ਦੇ ਪਿੰਡ ਝੋਰਡ਼ ਕਲਾਂ ਵਿਖੇ ਘਰ ਵਿਚ ਪਤੀ ਪਤਨੀ ਦਾ ਕਤਲ ਕੀਤਾ ਗਿਆ ਹੈ।
ਪੁਲਿਸ ਨੇ ਕਰੀਬ ਦੋ ਦਿਨ ਪੁਰਾਣੀਆਂ ਲਾਸ਼ਾਂ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।