← ਪਿਛੇ ਪਰਤੋ
ਪੰਜਾਬ NSUI ਨੂੰ ਮਿਲਿਆ ਨਵਾਂ ਪ੍ਧਾਨ
ਬਾਬੂਸ਼ਾਹੀ ਨੈਟਵਰਕ
ਨਵੀਂ ਦਿੱਲੀ, 11 ਅਗਸਤ 2022- ਆਲ ਇੰਡੀਆ ਕਾਂਗਰਸ ਹਾਈਕਮਾਨ ਵਲੋਂ ਪੰਜਾਬ NSUI ਦਾ ਨਵਾਂ ਪ੍ਧਾਨ ਇਸ਼ਰਪ੍ਰੀਤ ਸਿੰਘ ਨੂੰ ਬਣਾਇਆ ਗਿਆ ਹੈ।