ਕਾਂਸੀ ਤਗਮਾ ਜਿੱਤਕੇ ਪਿੰਡ ਪਹੁੰਚੀ ਹਰਜਿੰਦਰ ਕੌਰ ਦਾ ਸਨਮਾਨ ਕੀਤਾ
ਜਗਤਾਰ ਸਿੰਘ,ਬਾਬੂਸ਼ਾਹੀ ਨੈਟਵਰਕ
ਨਾਭਾ 8 ਅਗਸਤ 2022: ਰਾਸ਼ਟਰਮੰਡਲ ਖੇਡਾਂ ਚ ਕਾਂਸ਼ੀ ਦਾ ਤਗਮਾ ਜਿੱਤਣ ਤੋਂ ਬਾਅਦ ਪਹਿਲੀ ਵਾਰ ਆਪਣੇ ਪਿੰਡ ਪਹੁੰਚੀ ਵੇਟ ਲ਼ਿਫਟਰ ਹਰਜਿੰਦਰ ਕੌਰ ਦਾ ਸ਼ੋਮਣੀ ਕਮੇਟੀ ਵੱਲੋਂ ਰੋਹਟੀ ਪੁਲਾਂ ਤੇ ਸਨਮਾਨ ਕੀਤਾ ਗਿਆ।
ਇਸ ਮੌਕੇ.ਸਤਵਿੰਦਰ ਸਿੰਘ ਟੌਹੜਾ ਮੈਂਬਰ ਸੋ੍ਮਣੀ ਗੁਰਦੁਆਰਾ ਪ੍ਬੰਧਕ ਕਮੇਟੀ ਸੀ੍ ਅੰਮਿ੍ਤਸਰ ਸਾਹਿਬ ,ਮਨੈਜਰ ਗੁਰਦੁਆਰਾ ਘੋੜਿਆ ਵਾਲਾ ,ਗ੍ਰੰਥੀ ਹਰਜਿੰਦਰ ਸਿੰਘ ਮੱਲੇਵਾਲ ਹਾਜ਼ਰ ਸਨ।
।