ਸੇ਼ਰ - ਏ- ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ ਤੇ ਕੋਟਾਨਿ ਕੋਟਿ ਪ੍ਰਣਾਮ- ਸੁਖਬੀਰ ਬਾਦਲ
ਜਗਤਾਰ ਸਿੰਘ,ਬਾਬੂਸ਼ਾਹੀ ਨੈਟਵਰਕ
ਪਟਿਆਲਾ 29 ਜੂਨ 2022: ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ
ਜੀ ਦੀ ਬਰਸੀ 'ਤੇ ਉਸ ਬਹਾਦਰ ਜਰਨੈਲ, ਨਿਆਂਪਸੰਦ ਪ੍ਰਸ਼ਾਸਕ ਅਤੇ ਗੁਰੂ ਘਰ ਦੇ ਅਨਿੰਨ ਸੇਵਕ ਸਿੱਖ ਨੂੰ ਦਿਲੋਂ ਸਤਿਕਾਰ।
ਉਹਨਾਂ ਦੀ ਫ਼ੈਸਲਾਕੁੰਨ ਅਗਵਾਈ ਸਦਕਾ ਉਸ ਵੇਲੇ ਸਿੱਖ ਰਾਜ ਦੇ ਝੰਡੇ ਚੀਨ ਤੇ ਅਫ਼ਗ਼ਾਨਿਸਤਾਨ ਦੀਆਂ ਸਰਹੱਦਾਂ ਤੱਕ ਝੂਲਦੇ ਸਨ।