ਪੰਜਾਬ ਸਰਕਾਰ ਨੇ ਸਿੱਖਿਆ ਖੇਤਰ ਲਈ 16.27 ਫੀਸਦੀ ਵਾਧਾ ਕੀਤਾ- ਹਰਪਾਲ ਚੀਮਾ
ਬਾਬੂਸ਼ਾਹੀ ਨੈਟਵਰਕ
ਚੰਡੀਗਡ਼੍ਹ, 27 ਜੂਨ 2022-ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਸਿੱਖਿਆ ਦੇ ਖੇਤਰ ਲਈ ਸਾਲ 2022-23
ਵਿਚ ਉਚੇਰੀ ਸਿੱਖਿਆ ਲਈ 16.27 ਫੀਸਦੀ ਅਤੇ ਤਕਨੀਕੀ ਸਿੱਖਿਆ ਵਿਚ 47.84 ਫੀਸਦੀ ਵਾਧਾ ਕੀਤਾ ਹੈ।
ਮੇੈਡੀਕਲ ਸਿੱਖਿਆ ਲਈ 56.60 ਫੀਸਦੀ ਵਾਧਾ ਕੀਤਾ ਹੈ।