← ਪਿਛੇ ਪਰਤੋ
ਪੇਪਰ ਲੈੱਸ ਬਜਟ ਤੋਂ ਸਲਾਨਾ 21 ਲੱਖ ਦੀ ਬਚਤ ਹੋਵੇਗੀ -ਹਰਪਾਲ ਚੀਮਾ
ਬਾਬੂਸ਼ਾਹੀ ਨੈਟਵਰਕ
ਚੰਡੀਗਡ਼੍ਹ, 27 ਜੂਨ 2022-ਪੰਜਾਬ ਵਿਧਾਨ ਸਭਾ ਵਿਚ ਬਜਟ ਪੇਸ਼ ਕਰਦੇ ਹੋਏ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ
ਨੇ ਕਿਹਾ ਕਿ ਪੇਪਰ ਲੈੱਸ ਬਜਟ ਨਾਲ ਸਲਾਨਾ 21 ਲੱਖ ਰੁਪਏ ਦੀ ਬਚਤ ਹੋਵੇਗੀ।