← ਪਿਛੇ ਪਰਤੋ
ਪੰਜਾਬ ਵਿਧਾਨ ਸਭਾ ਸੈਸ਼ਨ ਦਾ ਦੂਜਾ ਦਿਨ: ਪੜ੍ਹੋ ਤਜਵੀਜ਼ਸ਼ੁਦਾ ਕਾਰਵਾਈ ਦੇ ਵੇਰਵੇ ਚੰਡੀਗੜ੍ਹ, 25 ਜੂਨ, 2022: ਪੰਜਾਬ ਵਿਧਾਨ ਸਭਾ ਸੈਸ਼ਨ ਦਾ ਅੱਜ 25 ਜੂਨ ਨੂੰ ਦੂਜਾ ਦਿਨ ਹੈ। ਸੈਸ਼ਨ ਸਵੇਰੇ 9.30 ਵਜੇ ਸ਼ੁਰੂ ਹੋਵੇਗਾ ਤੇ ਮੁੱਖ ਮੰਤਰੀ ਭਗਵੰਤ ਮਾਨ ਰਾਜਪਾਲ ਦੇ ਭਾਸ਼ਣ ’ਤੇ ਜਵਾਬ ਦੇਣਗੇ।