ਕਾਂਗਰਸ ਦੇ ਜਨਰਲ ਸਕੱਤਰਾਂ ਤੇ ਇੰਚਾਰਜਾਂ ਦੀ ਮੀਟਿੰਗ ਅੱਜ 18 ਮਈ ਨੂੰ
ਬਾਬੂਸ਼ਾਹੀ ਨੈੱਟਵਰਕ
ਨਵੀਂ ਦਿੱਲੀ, 18 ਮਈ 2022- ਨਵੀਂ ਦਿੱਲੀ ਵਿਖੇ ਕਾਂਗਰਸ ਦਫਤਰ ਵਿਚ ਪਾਰਟੀ ਦੇ ਜਨਰਲ ਸਕੱਤਰਾਂ ਤੇ ਇੰਚਾਰਜਾਂ
ਦੀ ਮੀਟਿੰਗ ਅੱਜ 18 ਮਈ ਨੂੰ ਹੋਵੇਗੀ। ਉਦੇਪੁਰ ਨਵ ਸੰਕਲਪ ਸ਼ਿਵਰ ਦੇ ਮੁੱਦੇ ਤੇ ਰੋਡਮੈਪ ਲਈ ਮੀਟਿੰਗ ਹੋਵੇਗੀ।