ਗੈਂਗਵਾਰ ਦੌਰਾਨ ਯਮੁਨਾਨਗਰ ਨਦੀ ਵਿਚ ਪੰਜ ਨੌਜਵਾਨ ਡੁੱਬੇ
ਬਾਬੂਸ਼ਾਹੀ ਨੈੱਟਵਰਕ
ਯਮੁਨਾਨਗਰ, 16 ਮਈ 2022- ਪੁਰਾਣੀ ਰੰਜਿਸ਼ ਨੂੰ ਲੈ ਕੇ ਦੋ ਧਿਰਾਂ ਦੇ ਝਗਡ਼ੇ ਦੌਰਾਨ ਪੰਜ ਨੌਜਵਾਨਾਂ ਦੀ
ਯਮੁਨਾਨਗਰ ਨਦੀ ਵਿਚ ਡੁੱਬ ਗਏ। ਪੰਜ ਨੌਜਵਾਨ ਆਪਣੀ ਜਾਨ ਬਚਾਉਣ ਲਈ ਨਦੀ ਵਿਚ ਉਤਰੇ ਸਨ ਅਤੇ ਦੂਜੀ
ਧਿਰ ਵਲੋਂ ਪੱਥਰ ਮਾਰਨ ਕਰਕੇ ਪੰਜ ਨੌਜਵਾਨ ਨਦੀ ਵਿਚ ਹੀ ਡੁੱਬ ਗਏ। ਨਿਊਜ਼ 18 ਦੇ ਹਵਾਲੇ ਅਨੁਸਾਰ ਦੋਵਾਂ ਧਿਰਾਂ
ਵਿਚ ਪੁਰਾਣੀ ਰੰਜਿਸ਼ ਨੂੰ ਲੈ ਕੇ ਝਗਡ਼ਾ ਹੋਇਆ ਸੀ।