ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਲੁਧਿਆਣਾ ਪਹੁੰਚੇ
ਬਾਬੂਸ਼ਾਹੀ ਨੈੱਟਵਰਕ
ਲੁਧਿਆਣਾ, 14 ਮਈ 2022- ਭਾਜਪਾ ਦੇ ਕੌਮੀ ਪ੍ਧਾਨ ਜੇਪੀ ਨੱਡਾ ਅੱਜ 14 ਮਈ ਨੂੰ ਲੁਧਿਆਣਾ
ਪਹੁੰਚੇ ਹਨ। ਇਥੇ ਭਾਜਪਾ ਵਰਕਰਾਂ ਨਾਲ ਮੀਟਿੰਗ ਕਰਨਗੇ ਅਤੇ ਆਉਣ ਵਾਲੀਆਂ ਨਗਰ ਨਿਗਮ ਚੋਣਾਂ
ਨੂੰ ਲੈ ਕੇ ਚਰਚਾ ਵੀ ਕਰਨਗੇ। ਉਹ ਸ਼ਹੀਦ ਸੁਖਦੇਵ ਦੇ ਸ਼ਹੀਦੀ ਸਥਾਨ ਤੇ ਵੀ ਨਤਮਸਤਕ ਹੋਣਗੇ।