ਸੁਖਬੀਰ ਸਿੰਘ ਬਾਦਲ ਕਰ ਸਕਦੇ ਨੇ ਜੇਲ੍ਹ ਚ ਮਜੀਠੀਆ ਨਾਲ ਅੱਜ ਮੁਲਾਕਾਤ
ਜਗਤਾਰ ਸਿੰਘ,ਬਾਬੂਸ਼ਾਹੀ ਨੈੱਟਵਰਕ
ਪਟਿਆਲਾ 1 ਮਾਰਚ 2022: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੇਂਦਰੀ ਜੇਲ੍ਹ ਪਟਿਆਲਾ ਚ ਬਿਕਰਮ ਸਿੰਘ ਮਜੀਠੀਆ ਨਾਲ 1 ਮਾਰਚ ਨੂੰ ਕਰ ਸਕਦੇ ਹਨ ਮੁਲਾਕਾਤ ।
ਖ਼ਾਸ ਗੱਲ ਇਹ ਹੈ ਕਿ ਬਿਕਰਮ ਸਿੰਘ ਮਜੀਠੀਆ ਦਾ ਅੱਜ ਜਨਮ ਦਿਨ ਵੀ ਹੈ