← ਪਿਛੇ ਪਰਤੋ
ਕੈਪਟਨ ਅਮਰਿੰਦਰ ਪਟਿਆਲਾ ਤੋਂ ਹੀ ਲੜਣਗੇ ਚੋਣ
ਜਗਤਾਰ ਸਿੰਘ
ਚੰਡੀਗੜ੍ਹ 22 ਜਨਵਰੀ 2022: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਪਟਿਆਲਾ ਤੋਂ ਵਿਧਾਨ ਸਭਾ ਚੋਣ ਲੜਨਗੇ। ਇਸ ਦਾ ਐਲਾਨ ਉਨ੍ਹਾਂ ਟਵੀਟ ਕਰ ਕੇ ਕੀਤਾ। ਪੰਜਾਬ ਵਿਧਾਨ ਸਭਾ ਚੋਣਾਂ ਲਈ ਭਾਜਪਾ ਨਾਲ ਕੈਪਟਨ ਤੇ ਢੀਂਡਸਾ ਵੱਲੋਂ ਗਠਜੋੜ ਕੀਤਾ ਗਿਆ ਹੈ।
'Will contest from Patiala, won't leave my family’s home of 300 years. Will seek votes on my own govt's achievements & @narendramodi govt's accomplishments at Centre.": @capt_amarinder @plcpunjab pic.twitter.com/VNBJoIqvES— Raveen Thukral (@RT_Media_Capt) January 22, 2022
'Will contest from Patiala, won't leave my family’s home of 300 years. Will seek votes on my own govt's achievements & @narendramodi govt's accomplishments at Centre.": @capt_amarinder @plcpunjab pic.twitter.com/VNBJoIqvES
Total Responses : 16118