ਸੰਤ ਮਨਜੀਤ ਸਿੰਘ ਹਰਖੋਵਾਲ ਸੁਰਗਵਾਸ, ਅੰਤਿਮ ਸਸਕਾਰ ਅੱਜ 18 ਜਨਵਰੀ ਨੂੰ
ਹੁਸ਼ਿਆਰਪੁਰ, 18 ਜਨਵਰੀ, 2022:
ਸੰਤ ਮਨਜੀਤ ਸਿੰਘ ਜੀ ਹਰਖੋਵਾਲ ਵਾਲੇ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਬ੍ਰਹਮਲੀਨ ਹੋ ਗਏ ਹਨ। ਉਹਨਾਂ ਦਾ ਅੰਤਿਮ ਸਸਕਾਰ ਅੱਜ ਮਿਤੀ 18 ਜਨਵਰੀ 2022 ਨੂੰ ਦੁਪਹਿਰ ਇੱਕ ਵਜੇ ਡੇਰਾ ਸੰਤਗੜ੍ਹ ਹਰਖੋਵਾਲ ਫਗਵਾੜਾ ਰੋਡ ਹੁਸ਼ਿਆਰਪੁਰ ਵਿਖੇ ਹੋਵੇਗਾ ਸੰਤ ਮਨਜੀਤ ਸਿੰਘ ਜੀ ਹਰਖੋਵਾਲ ਸੰਪਰਦਾਇ ਦੇ ਮੁਖੀ ਸਨ।