ਭਾਜਪਾ ਆਗੂ ਸੀਤਾਰਾਮ ਸ਼ਰਮਾ ਦਾ ਦੇਹਾਂਤ
ਅਸ਼ੋਕ ਵਰਮਾ, ਬਾਬੂਸ਼ਾਹੀ ਨੈੱਟਵਰਕ
ਅਬੋਹਰ, 25 ਅਕਤੂਬਰ 2021- ਪੰਜਾਬ ਭਾਜਪਾ ਅਨੁਸ਼ਾਸਨੀ ਕਮੇਟੀ ਦੇ ਮੈਂਬਰ ਸੀਤਾਰਾਮ ਸ਼ਰਮਾ ਅਬੋਹਰ ਦਾ ਦੇਹਾਂਤ ਹੋ ਗਿਆ। ਉਹ ਫਾਜਿਲਕਾ ਭਾਜਪਾ ਦੇ ਸਾਬਕਾ ਜਿਲ੍ਹਾ ਪ੍ਧਾਨ ਸਨ। ਸੀਤਾਰਾਮ ਸ਼ਰਮਾ ਦਾ ਅੰਤਿਮ ਸਸਕਾਰ ਅੱਜ (25 ਅਕਤੂਬਰ) ਨੂੰ ਸ਼ਾਮ 4 ਵਜੇ ਸੁਭਾਸ਼ ਨਗਰ ਸ਼ਮਸ਼ਾਨਘਾਟ ਅਬੋਹਰ ਵਿਖੇ ਕੀਤਾ ਜਾਏਗਾ।