← ਪਿਛੇ ਪਰਤੋ
ਕੁਸ਼ਲਦੀਪ ਸਿੰਘ ਢਿੱਲੋਂ ਮਾਰਕਫੈਡ ਦੇ ਨਵੇਂ ਚੇਅਰਮੈਨ ਬਣੇ ਚੰਡੀਗੜ੍ਹ, 24 ਅਕਤੂਬਰ, 2021: ਪੰਜਾਬ ਸਰਕਾਰ ਨੇ ਫਰੀਦਕੋਟ ਦੇ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੂੰ ਪੰਜਾਬ ਮਾਰਕਫੈਡ ਦਾ ਨਵਾਂ ਚੇਅਰਮੈਨ ਨਿਯੁਕਤ ਕੀਤਾ ਹੈ।