ਗ੍ਰਾਮ ਪੰਚਾਇਤਾਂ ਨੂੰ ਸ਼ਾਮਲਾਤ ਜ਼ਮੀਨਾਂ ਚੋਂ ਦਰੱਖਤਾਂ ਦੀ ਬੋਲੀ ਕਰਨ ਅਤੇ ਕਟਵਾਉਣ ਦੀ ਰੋਕ ਲਗਾਈ
ਬਾਬੂਸ਼ਾਹੀ ਨੈੱਟਵਰਕ
ਚੰਡੀਗੜ੍ਹ, 19 ਅਕਤੂਬਰ 2021- ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਦੇ ਡਾਇਰੈਕਟਰ ਵਲੋਂ ਜਾਰੀ ਪੱਤਰ ਅਨੁਸਾਰ ਰਾਜ ਵਿਚ ਗ੍ਰਾਮ ਪੰਚਾਇਤਾਂ ਦੀਆਂ ਸ਼ਾਮਲਾਤ ਜ਼ਮੀਨਾਂ ਵਿੱਚ ਖਡ਼੍ਹੇ ਦਰੱਖਤਾਂ ਦੀ ਅਗਲੇ ਹੁਕਮਾਂ ਤੱਕ ਬੋਲੀ ਨਾ ਕਰਵਉਣ ਅਤੇ ਦਰੱਖਤ ਨਾ ਕਟਵਾਉਣ ਸਬੰਧੀ ਪੱਤਰ ਜਾਰੀ ਕੀਤਾ ਗਿਆ ਹੈ।
ਹੁਕਮਾਂ ਦੀ ਕਾਪੀ, ਪੜ੍ਹੋ