← ਪਿਛੇ ਪਰਤੋ
ਨੇਪਾਲ ਚ 4.7 ਤੀਬਰਤਾ ਨਾਲ ਭੁਚਾਲ ਆਇਆ
ਬਾਬੂਸ਼ਾਹੀ ਨੈੱਟਵਰਕ
ਨਵੀਂ ਦਿੱਲੀ, 18 ਅਕਤੂਬਰ 2021- ਨੇਪਾਲ ਵਿੱਚ ਅੱਜ 4.7 ਤੀਬਰਤਾ ਨਾਲ ਭੁਚਾਲ ਆਇਆ। ਜਿਸ ਦਾ ਕੇਂਦਰ ਸਿੰਧੁਪਾਲਚੌਕ ਜ਼ਿਲ੍ਹੇ ਵਿਚ ਸੀ।