Photo Source ANI Twitter
ਸਿੰਘੂ ਬਾਰਡਰ ਕਤਲਕਾਂਡ 'ਚ ਪੁਲਿਸ ਵੱਲੋਂ ਦੋ ਹੋਰ ਨਹਿੰਗ ਗ੍ਰਿਫਤਾਰ
ਨਵੀਂ ਦਿੱਲੀ, 16 ਅਕਤੂਬਰ 2021 - ਸਿੰਘੂ ਬਾਰਡਰ ਕਤਲਕਾਂਡ 'ਚ ਪੁਲਿਸ ਵੱਲੋਂ ਦੋ ਹੋਰ ਨਿਹੰਗ ਸਿੰਘਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਹੁਣ ਤੱਕ ਤਰਨਤਾਰਨ ਦੇ ਲਖਵੀਰ ਸਿੰਘ ਦੇ ਕਤਲ ਮਾਮਲੇ 'ਚ ਪੁਲਿਸ ਵੱਲੋਂ 4 ਨਿਹੰਗ ਸਿੰਘਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਜਿਸ ਨੂੰ ਕਿਸਾਨ ਮੋਰਚੇ ਦੀ ਸਟੇਜ ਕੋਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ।