ਨਵੇਂ ਮੰਤਰੀਆਂ ਦੇ ਨਾਂਵਾਂ ਦੀ ਸੂਚੀ ਦਾ ਹੋ ਸਕਦਾ ਐਲਾਨ, ਕਿਸ ਨੂੰ ਨਸ਼ੀਬ ਹੋਵੇਗੀ ਮੰਤਰੀ ਦੀ ਕੁਰਸੀ ਪੜ੍ਹੋ ?
ਜਗਤਾਰ ਸਿੰਘ
ਚੰਡੀਗੜ੍ਹ 24 ਸਤੰਬਰ 2021: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕੈਬਨਿਟ ਦੇ ਇਹ ਹੋ ਸਕਦੇ ਹਨ ਨਵੇਂ ਚਿਹਰੇ ਨਵੇਂ ਮੰਤਰੀ ਸ਼ੁੱਕਰਵਾਰ ਸ਼ਾਮ ਜਾਂ ਸ਼ਨਿਚਰਵਾਰ ਸਵੇਰੇ ਸਹੁੰ ਚੁੱਕ ਸਕਦੇ ਹਨ। ਸੂਤਰਾਂ ਮੁਤਾਬਕ ਜਿਨ੍ਹਾਂ ਨਵੇਂ ਚਿਹਰਿਆਂ ਬਾਰੇ ਚਰਚਾ ਹੈ ਉਹ ਹਨ ਅਮਰਿੰਦਰ ਸਿੰਘ ਰਾਜਾ ਵੜਿੰਗ, ਰਾਜ ਕੁਮਾਰ ਵੇਰਕਾ, ਸੰਗਤ ਸਿੰਘ ਗਿਲਜੀਆਂ, ਰਣਦੀਪ ਸਿੰਘ ਨਾਭਾ, ਪ੍ਰਗਟ ਸਿੰਘ, ਮਦਨ ਲਾਲ ਜਲਾਲਪੁਰ ਅਤੇ ਸੁਰਜੀਤ ਸਿੰਘ ਧੀਮਾਨ ਨੂੰ ਮੰਤਰੀਆਂ ਦੀਆਂ ਕੁਰਸੀਆਂ ਨਸੀਬ ਹੋ ਸਕਦੀਆਂ ।