ਸਿੱਧੂ ਦੇ ਸਲਾਹਕਾਰ ਮੁਸਤਫਾ ਨੇ ਕੀਤਾ ਨਵਾਂ ਧਮਾਕਾ - ਪੜ੍ਹੋ ਦਿੱਤਾ ਕਿਹੜਾ ਹੋਕਾ
ਚੰਡੀਗੜ੍ਹ, 18 ਸਤੰਬਰ, 2021: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੇ ਪ੍ਰਮੁੱਖ ਰਣਨੀਤਕ ਸਲਾਹਕਾਰ ਮੁਹੰਮਦ ਮੁਸਤਫਾ ਨੇ ਟਵੀਟ ਕਰ ਕੇ ਕਿਹਾਹੈ ਕਿ ਅੱਜ ਕਾਂਗਰਸ ਦੇ 79/80 ਵਿਧਾਇਕਾਂ ਲਈ ਮੁਕਤ ਹੋਣ ਦਾ ਸਮਾਂ ਹੈ ਤੇ ਇਹ ਸਮਾਂ ਪਾਰਟੀ ਦੀ ਸ਼ਾਨ ਬਹਾਲ ਦੇਮੌਕੇ ਦਾ ਹੈ। ਇਹ ਮੌਕਾ ਦੇਣ ਲਈ ਪਾਰਟੀ ਲੀਡਰਸ਼ਿਪ ਦਾ ਬਹੁਤ ਬਹੁਤ ਧੰਨਵਾਦ।
ਦੋ ਵੱਖ ਵੱਖ ਟਵੀਟ ਮੁਸਤਫਾ ਨੇ ਕੀਤੇ ਹਨ।
ਇਸ ਤੋਂ ਪਹਿਲਾਂ ਉਹਨਾਂ ਕਿਹਾ ਕਿ 2017 ਵਿਚ ਪੰਜਾਬ ਨੇ ਕਾਂਗਰਸ ਨੁੰ 80 ਵਿਧਾਇਕ ਦਿੱਤੇ। ਕੱਟੜ ਕਾਂਗਰਸੀਆਂ ਨੁੰ ਹਾਲੇ ਤੱਕ ਕਾਂਗਰਸੀ ਮੁੱਖ ਮੰਤਰੀ ਨਹੀਂ ਮਿਲਿਆ। ਇਹ ਸਮਾਂ ਹੈ ਕਿ ਲੰਬੇ ਸਮੇਂ ਤੋਂ ਸਾਢੇ ਚਾਰ ਸਾਲ ਦੀ ਉਡੀਕ ਤੋਂ ਬਾਅਦ ਹੁਣ ਅਜਿਹਾ ਮੁੱਖ ਮੰਤਰੀ ਚੁਣਨ ਦਾ ਸਮਾਂ ਆਇਆ ਹੈ ਤੇ ਕਾਂਗਰਸ ਮੁੜ ਚੁਣੀ ਜਾਵੇ ਤੇ ਪੰਜ ਸਾਲ ਲਈ ਪਾਰਟੀਦਾ ਅਜਿਹਾ ਮੁੱਖ ਮੰਤਰੀ ਹੋਵੇ ਜੋ ਪੰਜਾਬ ਤੇ ਪੰਜਾਬੀਆਂ ਦੇ ਦਰਦ ਨੂੰ ਸਮਝਦਾ ਹੋਵੇ।
2017,PUNJAB GVE CONG 80 MLAs. SADLY, PARADOXICALLY CONGMEN DIDN'T GET A CONG CM AS YET. TIME TO HVE ONE AFTER A LONG AGONIZING WAIT OF 4 AND HALF YRS WITH AN OPPORTUNITY TO CHOOSE ONE AND RELCT CONG AGAIN TO HVE PARTY CM WITH PAIN OF PUNJAB AND PUNJABIES AT HEART FOR 5 YRS 1/N
— MOHD MUSTAFA, FORMER IPS (@MohdMustafaips) September 18, 2021
LIBERATE CONG MOMENT FOR 79/80 LEGISLATORS TO REDEEM THE PARTY AND ITS HONOUR. BIG TNK YOU, PARTY LEADERSHIP FOR THE OPPORTUNITY 2/N
— MOHD MUSTAFA, FORMER IPS (@MohdMustafaips) September 18, 2021